Sharmugyr
Disciple of Prayer
ਪਾਪਾ ਜੀ ਤੇ ਮੰਮਾਂ ਜੀ ਨੂੰ ਜੈ ਮਸੀਹ ਦੀ ਪਾਪਾ ਜੀ ਮੇਰਾ ਨਾਮ ਸਰਬਜੀਤ ਸਿੰਘ ਏ ਮੈ ਸਾਹਨੇਵਾਲ ਲੁਧਿਆਣਾ ਦਾ ਰਹਿਣ ਵਾਲਾ ਹਾਂ ! ਪਾਪਾ ਜੀ ਮੇਰੀ ਲਾਈਫ ਬਿੱਲਕੁੱਲ ਅਜਿਹੇ ਮੋੜ ਤੇ ਆ ਕੇ ਰੁੱਕ ਗਈ ਹੈ ਮੈਨੂੰ ਸਮਝ ਨੀ ਆਉਂਦਾ ਕੇ ਮੈ ਕੀ ਕਰਾਂ ਪਾਪਾ ਜੀ ਮੇਰੇ ਤੇ ਕਰਜਾ ਬਹੁਤ ਜਿਆਦਾ ਹੋ ਗਿਆ ਹੈ ਮੇਰੀਆਂ ਦੋ ਨਿੱਕੀਆਂ ਧੀਆਂ ਹਨ ਇੱਕ ਚਾਰ ਸਾਲ ਦੀ ਆ ਤੇ ਇੱਕ ਗਿਆਰਾਂ ਮਹੀਨੇ ਦੀ ਆ ! ਪਾਪਾ ਜੀ ਮੈ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹਾਂ ਤੇ ਮੇਰੀ ਤਨਖਾਹ 10852 ਰ: ਹੈ ਜਿਦੇ ਵਿੱਚ ਮੈਨੂੰ ਕੱਟ ਕੁੱਟ ਕੇ 9600 ਹੀ ਮਿਲਦੀਆਂ ਮੈਨੂੰ ਪਾਪਾ ਜੀ ਕੁੱਝ ਵੀ ਸਮਝ ਨਹੀਂ ਆਉਂਦਾ ਕੇ ਮੈ ਕੀ ਕਰਾਂ ! ਪਾਪਾ ਜੀ ਪਲੀਜ਼ ਮੇਰੇ ਤੇ ਮੇਰੇ ਪਰਿਵਾਰ ਅਤੇ ਮੇਰੇ ਫਾਇਨਾਂਸ ਤੇ ਪ੍ਰਾਰਥਨਾ ਕਰਦੋ ਬਹੁਤ ਝਗੜੇ ਹੁੰਦਿਆਂ ਪਾਪਾ ਜੀ ਪੈਸਿਆਂ ਕਰਕੇ! ਪਾਪਾ ਜੀ ਪਲੀਜ਼ ਮੇਰੇ ਤੇ ਮੇਰੇ ਪਰਿਵਾਰ ਅਤੇ ਮੇਰੇ ਫਾਇਨਾਂਸ ਤੇ ਪ੍ਰਾਰਥਨਾ ਕਰਦੋ ਮੈ ਆਪਣੀ ਲਾਈਫ ਦੀ ਸਭ ਤੌਂ ਵੱਡੀ ਗਵਾਹੀ ਦੇਣ ਆਵਾਂਗਾ ਖਾਬੰੜਾਂ ਚਰਚ ਪਾਪਾ ਜੀ ਤੇ ਮੰਮਾਂ ਜੀ ਨੂੰ ਜੈ ਮਸੀਹ ਦੀ